CHANGE LANGUAGE
HOME » Top Videos » National
VIDEO-ਸ੍ਰੀਨਗਰ 'ਚ ਗ੍ਰਨੇਡ ਹਮਲੇ ਦਾ ਵੀਡੀਓ ਆਇਆ ਸਾਹਮਣੇ
National | 06:34 PM IST Nov 04, 2019
ਜੰਮੂ-ਕਸ਼ਮੀਰ ਦੇ ਸ੍ਰੀਨਗਰ 'ਚ ਸੋਮਵਾਰ ਦੁਪਹਿਰ ਨੂੰ ਗ੍ਰਨੇਡ ਹਮਲੇ ਵਿਚ ਇਕ ਨਾਗਰਿਕ ਦੀ ਮੌਤ ਹੋ ਅਤੇ 20 ਹੋਰ ਜ਼ਖਮੀ ਹੋ ਗਏ। ਇਸ ਹਮਲੇ ਦਾ ਹੁਣ ਇਕ ਵੀਡੀਓ ਸਾਹਮਣੇ ਆਇਆ ਹੈ। ਲੋਕ ਬਾਜਾਰ ਵਿਟ ਟਹਿਲ ਰਹੇ ਸਨ ਜਦੋਂ ਇਹ ਧਮਾਕਾ ਹੋਇਆ।
ਅਚਾਨਕ ਭਾਜੜ ਮਚ ਗਈ। ਮਿਲੀ ਜਾਣਕਾਰੀ ਮੁਤਾਬਕ ਸ੍ਰੀਨਗਰ ਵਿਚ ਅੱਜ ਹਰੀ ਸਿੰਘ ਹਾਈ ਸਟਰੀਟ 'ਚ ਤਾਇਨਾਤ ਸੁਰੱਖਿਆ ਬਲਾਂ 'ਤੇ ਅੱਤਵਾਦੀਆਂ ਨੇ ਗ੍ਰਨੇਡ ਸੁੱਟਿਆ ਪਰ ਨਿਸ਼ਾਨਾ ਖੁੰਜ ਗਿਆ ਅਤੇ ਕੁਝ ਦੂਰੀ 'ਤੇ ਜਾ ਕੇ ਗ੍ਰਨੇਡ 'ਚ ਧਮਾਕਾ ਹੋ ਗਿਆ।
ਜ਼ਖਮੀਆਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਨਾਗਰਿਕ ਦੀ ਮੌਤ ਹੋ ਗਈ। ਅੱਤਵਾਦੀ ਧਮਾਕੇ ਦੀ ਵਜ੍ਹਾ ਕਰਕੇ ਅਫੜਾ-ਦਫੜੀ ਦਾ ਫਾਇਦਾ ਚੁੱਕਦੇ ਹੋਏ ਉੱਥੋਂ ਫਰਾਰ ਹੋ ਗਏ।
-
ਦਿੱਲੀ 'ਚ ਮੰਕੀਪੌਕਸ ਦਾ ਪੰਜਵਾਂ ਮਰੀਜ਼ ਮਿਲਿਆ, LNJP ਹਸਪਤਾਲ 'ਚ ਦਾਖਲ ਔਰਤ ਸੰਕਰਮਿਤ
-
-
-
-
-
ਸਕੂਲ ‘ਚ ਝੰਡਾ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਡਰਾਈਵਰ ਦੀ ਮੌਤ, 2 ਬੱਚੇ ਹੋਏ ਅਨਾਥ