Video : ਗੁਰੂਗ੍ਰਾਮ 'ਚ ਚਲਦੀ ਕਾਰ ਉਤੇ ਆਤਿਸ਼ਬਾਜ਼ੀ ਦਾ ਵੀਡੀਓ ਵਾਇਰਲ
National | 06:02 PM IST Oct 28, 2022
ਅੱਜ ਕਲ ਦੇ ਨੌਜਵਾਨ ਸੋਸ਼ਲ ਮੀਡੀਆ ਉਤੇ ਮਸ਼ਹੂਰ ਹੋਣ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਕਈ ਵਾਰ ਉਹ ਆਪਣੀ ਜਾਨ ਵੀ ਖ਼ਤਰੇ ਵਿਚ ਪਾ ਦਿੰਦੇ ਹੈ। ਅਜਿਹਾ ਹੀ ਇੱਕ ਵੀਡੀਓ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ, ਦੀਵਾਲੀ ਵਾਲੇ ਦਿਨ ਕੁਝ ਨੌਜਵਾਨਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਨੌਜਵਾਨ ਚਲਦੀ ਕਾਰ ਦੀ ਛੱਤ ਉਤੇ ਆਤਿਸ਼ਬਾਜ਼ੀ ਚਲਾ ਰਹੇ ਹਨ। ਕਾਰ ਦੇ ਪਿੱਛੇ ਜਾ ਰਹੇ ਕਿਸੇ ਵਿਅਕਤੀ ਨੇ ਇਸ ਦੀ ਵੀਡੀਓ ਬਣਾਈ, ਜੋ ਹੁਣ ਵਾਇਰਲ ਹੋ ਗਈ ਹੈ। ਪੁਲੀਸ ਕਾਰ ਦੇ ਨੰਬਰ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
SHOW MORE-
ਜੇ ਪੈਗ ਲਾਕੇ ਡਰਾਈਵਿੰਗ ਸੀਟ 'ਤੇ ਬੈਠੇ ਤਾਂ ਗੱਡੀ ਨਹੀਂ ਹੋਵੇਗੀ Start
-
ਮਿਡ ਡੇ ਮੀਲ ਦੀ ਚੋਰੀ! ਚੌਲ ਵੇਚ ਰਿਹਾ ਸੀ ਪ੍ਰਿੰਸੀਪਲ, ਵਿਦਿਆਰਥੀ ਨੇ ਬਣਾਈ ਵੀਡੀਓ
-
Budget 2023- ਮੋਦੀ ਸਰਕਾਰ ਦਾ ਵੱਡਾ ਐਲਾਨ, ਦੇਸ਼ 'ਚ ਬਣਨਗੇ 50 ਨਵੇਂ ਹਵਾਈ ਅੱਡੇ
-
-
Income Tax New Tax -ਹੁਣ ਇੰਝ ਹੋਵੇਗੀ ਨਵੀਂ ਟੈਕਸ ਸਲੈਬ, ਜਾਣੋ ਫਾਇਦੇ ਅਤੇ ਨੁਕਸਾਨ
-
Budget 2023: PM ਆਵਾਸ ਯੋਜਨਾ ਲਈ ਮੋਦੀ ਸਰਕਾਰ ਨੇ ਖੋਲਿਆ ਖਜ਼ਾਨਾ, ਕੀਤਾ ਵੱਡਾ ਐਲਾਨ