HOME » Top Videos » National
ਢਾਬੇ ਮਾਲਕ ਨੇ ਲੋਹੇ ਦੀ ਰਾੜ ਨਾਲ ਕੁੱਟਿਆ zomato ਕਰਮਚਾਰੀ, ਇਕੱਠੇ ਹੋ ਕੇ zomato ਕਰਮਚਾਰੀਆਂ ਨੇ ਵੀ ਕੀਤੀ ਭੰਨਤੋੜ
National | 02:22 PM IST Jul 12, 2019
ਹਰਿਆਣਾ ਦੇ ਯਮੁਨਾਨਗਰ ਤੋਂ ਗੁੰਡਾਗਰਦੀ ਦੀ ਵੀਡੀਓ ਸਾਹਮਣੇ ਆਈ ਹੈ। ਢਾਬਾ ਮਾਲਕ ਨੇ ਜੋਮੈਟੋ ਕਰਮਚਾਰੀ ਨੂੰ ਲੋਹੇ ਦੀ ਰਾਡ ਨਾਲ ਕੁੱਟਿਆ ਹੈ। ਇਸਦੇ ਬਾਅਦ ਦੀ ਜੋਮੈਟੇ ਕਰਮਚਾਰੀਆਂ ਦੇ ਸਾਥੀਆਂ ਨੇ ਵੀ ਢਾਬੇ ਵਿੱਚ ਭੰਨਤੋੜ ਕੀਤੀ। ਪੁਲਿਸ ਨੂੰ ਦੇਖ ਕੇ ਜੋਮੈਟੋ ਕਰਮਚਾਰੀ ਭੱਜ ਗਏ।
SHOW MORE-
ਕਰਨਾਟਕ ਦੇ CM ਦੇ ਗ੍ਰਹਿ ਕਸਬੇ ਸ਼ਿਵਮੋਗਾ 'ਚ ਧਮਾਕਾ, ਹੁਣ ਤੱਕ 15 ਲੋਕਾਂ ਦੀ ਮੌਤ
-
-
ਰਾਮ ਮੰਦਰ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਾਨ ਕੀਤੇ 5 ਲੱਖ ਰੁਪਏ ਕੀਤੇ
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਬਜਾਜ ਆਟੋ ਨੇ ਰਚਿਆ ਇਤਿਹਾਸ, ਰਿਕਾਰਡਤੋੜ ਵਿਕਰੀ ਕਰ ਬਣੀ ਦੁਨੀਆ ਦਾ ਸਭ ਤੋਂ ਵੱਡੀ ਕੰਪਨੀ