HOME » Top Videos » National
Share whatsapp

ਸੜਕ ਦੇ ਵਿਚਾਲੇ ਗੱਡੀ ਦੇ ਬੋਨਟ 'ਤੇ ਸ਼ਰਾਬ ਪੀ ਰਿਹਾ ਨੌਜਵਾਨ, ਮਿੰਨਤਾਂ ਕਰ ਰਹੀ ਪੁਲਿਸ

National | 10:51 AM IST Nov 05, 2019

ਹਰਿਆਣਾ ਦੇ ਯਮੁਨਾਨਗਰ ਤੋਂ ਇੱਕ ਵੱਖਰੀ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ ਸ਼ਰੇਆਮ ਸੜਕ ਦੇ ਵਿਚਾਲੇ ਆਪਣੀ ਗੱਡੀ ਦੇ ਬੋਨਟ ਤੇ ਬੈਠ ਕੇ ਸ਼ਰਾਬ ਪੀ ਰਿਹਾ ਹੈ। ਇੰਨਾ ਹੀ ਨਹੀਂ ਇਸ ਵੀਡੀਓ ਵਿੱਚ ਪੁਲਿਸ ਇਸ ਨੌਜਵਾਨ ਨੂੰ ਰਸਤੇ ਤੋਂ ਆਪਣੀ ਗੱਡੀ ਹਟਾਉਣ ਦੀ ਮਿੰਨਤਾ ਕਰ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਦੇ ਲੱਖ ਮਿੰਨਤਾਂ ਦੇ ਬਾਅਦ ਵੀ ਗੱਡੀ ਹਟਾਈ ਨਹੀਂ ਗਈ। ਉੱਪਰ ਦੇਖੋ ਇਹ ਵੀਡੀਓ।

SHOW MORE
corona virus btn
corona virus btn
Loading