HOME » Top Videos » Punjab
Share whatsapp

ਮਾਨਸਾ: ਜਵਾਹਰਕੇ ਰਜਵਾਹੇ 'ਚ ਪਿਆ ਪਾੜ, 100 ਏਕੜ ਫਸਲ ਬਰਬਾਦ

Punjab | 03:03 PM IST Sep 16, 2019

ਮਾਨਸਾ ਦੇ ਪਿੰਡ ਜਵਾਹਰਕੇ ਰਜਵਾਹੇ 'ਚ ਪਾੜ ਪਿਆ ਹੈ। ਰਜਵਾਹਾ ਟੁੱਟਣ ਕਾਰਨ 100 ਏਕੜ ਫਸਲ ਬਰਬਾਦ ਹੋ ਗਈ ਹੈ।  ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ। ਇਸ ਮਾਮਲੇ ਵਿੱਚ ਨਹਿਰੀ ਵਿਭਾਗ ਦਾ ਅਜੀਬੋ ਗਰੀਬ ਤਰਕ ਦਿੱਤਾ ਹੈ। ਵਿਭਾਗ ਨੇ ਰਜਵਾਹੇ ਦੇ ਟੁੱਟਣ ਦਾ ਕਾਰਨ ਚੂਹਿਆਂ ਨੂੰ ਦੱਸਿਆ ਹੈ। ਅਧਿਕਾਰੀ ਮੁਤਾਬਿਕ ਚੂਹਿਆਂ ਵੱਲੋਂ ਕਿਨਾਰਿਆਂ 'ਤੇ ਬਣਾਏ ਜਾਂਦੇ ਨੇ ਖੱਡ ਕਾਰਨ ਰਜਵਾਹੇ ਵਿੱਚ ਪਾੜ ਪਿਆ ਹੈ।

SHOW MORE