HOME » Top Videos » Punjab
Share whatsapp

ਜਲੰਧਰ 'ਚ ਅਸਲੇ ਸਣੇ 2 ਮੁਲਜ਼ਮ ਕਾਬੂ, ਪੁਲਿਸ ਨੇ ਦੱਸੇ ਹੋਰ ਖੁਲਾਸੇ..

Punjab | 06:46 PM IST May 01, 2019

ਜਲੰਧਰ ਸੀਆਈਏ ਸਟਾਫ਼ ਵੱਲੋਂ ਅਸਲੇ ਦੇ ਨਾਲ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਇੱਕ 9 MM ਪਿਸਟਲ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਦਰਅਸਲ ਪੁਲਿਸ ਨੇ 22 ਮਾਰਚ ਨੂੰ 3 ਮੁਲਜ਼ਮਾਂ ਨੂੰ ਅਸਲੇ ਅਤੇ ਨਸ਼ੀਲੇ ਪਾਊਡਰ ਸਣੇ ਕਾਬੂ ਕੀਤਾ ਗਿਆ ਸੀ ਤੇ ਓਹਨਾਂ ਦੀ ਨਿਸ਼ਾਨਦੇਹੀ ਤੇ ਹੁਣ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।

SHOW MORE