HOME » Top Videos » Punjab
Share whatsapp

ਮੋਗਾ 'ਚ 2 ਚੋਰਾਂ ਨੇ ਬੈਂਕ ਨੂੰ ਬਣਾਇਆ ਨਿਸ਼ਾਨਾ, ਕੰਧ ਨੂੰ ਪਾੜ ਲਾ ਕੇ ਕੀਤੀ ਚੋਰੀ

Punjab | 02:09 PM IST Jun 01, 2020

ਮੋਗਾ ਚ ਦੋ ਚੋਰਾਂ ਨੇ ਬੈਂਕ ਨੂੰ ਨਿਸ਼ਾਨਾ ਬਣਾਇਆ ਤੇ ਕੰਧ ਨੂੰ ਪਾੜ ਲਾ ਕੇ ਚੋਰੀ ਕੀਤੀ ਅਤੇ ਨਕਦੀ ਤੇ 1 LED ਲੈਕੇ ਫਰਾਰ ਹੋ ਗਏ ਇੱਹ ਮੋਗਾ ਦੀ PNB ਬੈਂਕ ਦੀ ਘਟਨਾ ਹੈ ਬੈਂਕ ਚ ਲਗੇ ਸੀਸੀਟੀਵੀ ਚ ਤਸਵੀਰਾਂ ਚ ਪੂਰੀ ਚੋਰੀ ਦੀ ਵੀਡੀਓ ਸਾਹਮਣੇ ਆਈ।

SHOW MORE
corona virus btn
corona virus btn
Loading