HOME » Top Videos » Punjab
Share whatsapp

ਨਵਾਂਸ਼ਹਿਰ 'ਚ 22 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ, ਕਾਂਗਰਸੀ ਸਰਪੰਚ 'ਤੇ ਲਾਏ ਗੰਭੀਰ ਇਲਜ਼ਾਮ

Punjab | 02:26 PM IST Jun 30, 2020

ਨਵਾਂਸ਼ਹਿਰ ਚ 22 ਸਾਲਾ ਨੌਜਵਾਨ ਨੇ ਖੁਦਕੁਸ਼ੀ ਕੀਤੀ ਕਾਂਗਰਸ ਦੇ ਸਰਪੰਚ ਤੇ ਗੰਭੀਰ ਇਲਜ਼ਾਮ ਲਾਏ ਸਰਪੰਚ ਤੇ ਧੱਕੇਸ਼ਾਹੀ ਤੇ ਕੁੱਟਮਾਰ ਦੇ ਇਲਜ਼ਾਮ ਹਨ ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਵੀਡੀਓ ਬਣਾਈ ਪਿੰਡ ਨੰਗਲ ਛਾਂਗਾ ਦੀ ਘੰਟਣਾ ਹੈ ਸਥਾਨਿਕ ਵਿਧਾਇਕ ਤੇ ਵੀ ਨੌਜਵਾਨ ਵਲੋਂ ਇਲਜ਼ਾਮ ਖੇਡ ਕੀਤੇ ਗਏ ਨੇ

SHOW MORE