HOME » Top Videos » Punjab
Share whatsapp

ਲੁਧਿਆਣਾ: 4 ਸਾਲਾ ਬੱਚੇ ਨਾਲ ਸਾਈਕਲ ਉਤੇ ਜਾ ਰਹੀ ਮਹਿਲਾ ਨਾਲ ਦਰਦਨਾਕ ਹਾਦਸਾ

Punjab | 05:23 PM IST Nov 04, 2019

ਲੁਧਿਆਣਾ ਦੇ ਹੰਬੜਾ ਰੋਡ ਨੇੜੇ ਇਕ ਬੇਕਾਬੂ ਖਾਲੀ ਟਿੱਪਰ ਨੇ ਸਾਈਕਲ 'ਤੇ ਆਪਣੇ ਬੱਚੇ ਨਾਲ ਜਾ ਰਹੀ ਔਰਤ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਵਿਚ ਚਾਰ ਸਾਲਾ ਬੱਚੇ ਦੀ ਮੌਤ ਹੋ ਗਈ, ਜਦ ਕਿ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਘਟਨਾ ਸਥਾਨ ਉਤੇ ਮੌਜੂਦ ਲੋਕ ਨੇ ਮਾਂ ਅਤੇ ਬੱਚੇ ਨੂੰ ਤੁਰਤ ਹਸਪਤਾਲ ਪਹੁੰਚਾਇਆ ਪਰ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ। ਹਾਦਸੇ ਦਾ ਇਕ ਵੀਡੀਓ ਸਾਹਮਣੇ ਆਇਆ। ਔਰਤ ਸੜਕ ਦੇ ਇਕ ਪਾਸੇ ਆਰਾਮ ਨਾਲ ਜਾ ਰਹੀ ਹੈ। ਅਚਾਨਕ ਟਿੱਪਰ ਨੇ ਪਹਿਲਾਂ ਕਾਰ ਤੇ ਫਿਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਟਿੱਪਰ ਬੱਚੇ ਦੇ ਉਪਰੋਂ ਲੰਘ ਗਿਆ।

SHOW MORE