HOME » Top Videos » Punjab
Share whatsapp

ਅਨੰਦਪੁਰ ਸਾਹਿਬ 'ਚ ਅੱਗ ਦਾ ਤਾਂਡਵ, 50 ਤੋਂ ਵੱਧ ਦੁਕਾਨਾਂ ਸੜ ਕੇ ਹੋਈਆਂ ਸੁਆਹ

Punjab | 12:14 PM IST Jun 07, 2019

ਅਨੰਦਪੁਰ ਸਾਹਿਬ 'ਚ ਅੱਗ ਦਾ ਤਾਂਡਵ ਮਚਿਆ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਦੁਕਾਨਾਂ 'ਚ ਅੱਗ ਲੱਗੀ ਹੈ। 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋਈਆਂ ਹਨ। ਫਾਇਰ ਬ੍ਰਿਗੇਡ ਨੇ ਕਰੜੀ ਮੁਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ ਹੈ। ਅੱਗ ਦੀ ਲਪਟਾਂ ਦੂਰ-ਦੂਰ ਤੱਕ  ਨਜ਼ਰ ਆਈਆਂ। ਅੱਗ 'ਚ 10 ਸਿਲੈਂਡਰ ਫਟੇ, ਕਰੀਬ 6 ਗੱਡੀਆਂ ਸੜਕੇ ਕੇ ਸੁਆਹ ਹੋਈਆਂ ਹਨ।

ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਪਰ  ਕਰੋੜਾਂ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।  300 ਪਰਿਵਾਰਾਂ ਦਾ ਨੁਕਸਾਨ ਹੋਇਆ ਹੈ। ਕੇਸਗੜ੍ਹ ਸਾਹਿਬ 'ਚ ਪੀੜਤਾਂ ਲਈ ਲੰਗਰ ਲਗਾਇਆ ਗਿਆ  ਹੈ।

 

SHOW MORE