HOME » Videos » Punjab
Share whatsapp

6 ਨੌਜਵਾਨ ਹਥਿਆਰਾਂ ਸਣੇ ਗ੍ਰਿਫਤਾਰ , 4 ਪਿਸਟਲ ਤੇ 9 ਜਿੰਦਾ ਕਾਰਤੂਸ ਵੀ ਕੀਤੇ ਬਰਾਮਦ

Punjab | 07:28 PM IST Mar 14, 2019

ਜਲੰਧਰ ਦੀ ਦਿਹਾਤੀ ਪੁਲਿਸ ਨੇ 6 ਲੋਕਾਂ ਨੂੰ ਕਾਬੂ ਕੀਤਾ। ਪੁਲਿਸ ਨੇ ਇਹਨਾਂ ਪਾਸੋਂ 4 ਪਿਸਟਲ ਤੇ 9 ਜਿੰਦਾ ਕਾਰਤੂਸ ਬਰਾਮਦ ਕੀਤਾ। ਦੋਹਾਂ ਮਾਮਲਿਆਂ ਚ ਪੁਲਿਸ ਵੱਲੋਂ ਨਾਕੇਬੰਦੀ ਕਰ ਕੇ ਕਾਮਯਾਬੀ ਹਾਸਿਲ ਕੀਤੀ ਗਈ। ਪੁਲਿਸ ਨੇ ਇਹਨਾਂ ਨੂੰ ਹਿਰਾਸਤ ਚ ਲੈ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਪਿਸਟਲ ਕਿਥੋਂ ਤੇ ਕਿਵੇਂ ਆਵੇ ਤੇ ਇਹਨਾਂ ਦੀਆਂ ਕਿਹੜੀਆਂ ਵਾਰਦਾਤਾਂ ਚ ਹੱਥ ਸੀ। ਪੁਲਿਸ ਹੁਣ ਇਹਨਾਂ ਪਹਿਲੂਆਂ ਤੇ ਜਾਂਚ ਕਰ ਰਹੀ ਹੈ।

SHOW MORE