HOME » Top Videos » Punjab
Share whatsapp

6 ਲੋਕਾਂ ਦਾ ਐਨਕਾਊਂਟਰ, ਤਤਕਾਲੀ ਪੁਲਿਸ ਮੁਲਾਜ਼ਮਾਂ ਨੂੰ ਮਿਲੀ ਇਹ ਸਜ਼ਾ

Punjab | 03:11 PM IST Jan 09, 2020

ਤਰਨਤਾਰਨ ਵਿੱਚ 28 ਸਾਲ ਪਹਿਲਾਂ ਹੋਏ 6 ਲੋਕਾਂ ਦੇ ਐਨਕਾਊਂਟਰ ਦੇ ਮਾਮਲੇ ਚ 6 ਤਤਕਾਲੀ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ ਦਿੱਤੇ ਹਨ। ਇੰਨਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੋਹਾਲੀ ਦੀ ਸੀਬੀਆਈ ਕੋਰਟ ਨੇ 3 ਤਤਕਾਲੀ ਪੁਲਿਸਕਰਮੀਆਂ ਨੂੰ ਬਰੀ ਕੀਤਾ।

ਸੂਬਾ ਸਿੰਘ ਨੂੰ 10 ਸਾਲ ਦੀ ਸਜ਼ਾ

ਸੁਖਦੇਵ ਸਿੰਘ ਅਤੇ ਬਿਕਰਮ ਸਿੰਘ ਨੂੰ ਵੀ 10-10 ਸਾਲ ਦੀ ਕੈਦ

ਸੁਖਦੇਵ ਜੋਸ਼ੀ ਨੂੰ 5 ਸਾਲ ਦੀ ਸਜ਼ਾ

ਲੱਖਾ ਸਿੰਘ ਨੂੰ 2 ਸਾਲ ਦੀ ਸਜ਼ਾ

3 ਤਤਕਾਲੀ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਬਰੀ

ਇੱਕ ਹੀ ਪਰਿਵਾਰ ਦੇ 6 ਮੈਂਬਰਾਂ ਦਾ ਕੀਤਾ ਸੀ ਐਨਕਾਊਂਟਰ

28 ਸਾਲ ਪਹਿਲਾਂ ਤਰਨਤਾਰਨ ਪੁਲਿਸ ਨੇ ਕੀਤਾ ਸੀ ਐਨਕਾਊਂਟਰ

ਸਾਬਕਾ SSP ਗੁਰਮੀਤ ਸਿੰਘ ਰੰਧਾਵਾ, ਸਾਬਕਾ SP ਕਸ਼ਮੀਰਾ ਸਿੰਘ ਤੇ ਨਿਰਮਲ ਸਿੰਘ ਨੂੰ ਕੀਤਾ ਗਿਆ ਹੈ ਬਰੀ

SHOW MORE
corona virus btn
corona virus btn
Loading