HOME » Top Videos » Punjab
Share whatsapp

ਗੁਰਦਾਸਪੁਰ 'ਚ 6 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ, ਸ਼ੂਗਰ ਮਿੱਲ ਦੇ ਚੇਅਰਮੈਨ 'ਤੇ ਕੁੱਟਮਾਰ ਦਾ ਇਲਜ਼ਾਮ

Punjab | 01:52 PM IST Jun 07, 2019

ਗੁਰਦਾਸਪੁਰ- 6 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੂਗਰ ਮਿੱਲ ਪਨੀਆੜ ਦੇ ਚੇਅਰਮੈਨ 'ਤੇ ਕੁੱਟਮਾਰ ਦਾ ਇਲਜ਼ਾਮ ਲੱਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮਾਸੂਮ ਖੇਡਦੇ-ਖੇਡਦੇ ਚੇਅਰਮੈਨ ਦੇ ਖੇਤਾਂ 'ਚ ਚਲਾ ਗਿਆ ਸੀ। ਜਿਸ ਤੋਂ ਭੜਕੇ ਚੈਅਰਮੈਨ ਨੇ ਬੱਚੇ ਦੀ ਬੇਰਿਮੀ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਬੱਚੇ ਨੂੰ ਬਚਾਉਣ ਆਈ ਉਸਦੀ ਮਾਂ ਨੂੰ ਵੀ ਥੱਪੜ ਮਾਰੇ ਗਏ। ਪੁਲਿਸ ਨੇ ਬਿਆਨਾਂ ਦੇ ਅਧਾਰ 'ਤੇ ਕੇਸ ਦਰਜ ਕੀਤਾ ਹੈ।

SHOW MORE