HOME » Top Videos » Punjab
Share whatsapp

ਹੈਰੀਟੇਜ ਸਟ੍ਰੀਟ ਭੰਨਤੋੜ ਮਾਮਲੇ 'ਚ ਪੁਲਿਸ ਨੇ 8 ਕਾਰਕੁੰਨਾਂ ਨੂੰ ਕੀਤਾ ਗ੍ਰਿਫ਼ਤਾਰ

Punjab | 01:11 PM IST Jan 16, 2020

ਅੰਮ੍ਰਿਤਸਰ ਦੇ ਹੈਰੀਟੇਜ ਸਟ੍ਰੀਟ ਭੰਨਤੋੜ ਮਾਮਲੇ ਚ ਪੁਲਿਸ ਨੇ 8 ਕਾਰਕੁੰਨਾਂ ਨੂੰ ਕੀਤਾ ਗ੍ਰਿਫ਼ਤਾਰ ਸਿੱਖ ਜਥੇਬੰਦੀਆਂ ਤੇ ਕਾਰਕੁੰਨਾਂ ਨੂੰ ਇਕ ਦਿਨ ਦੇ ਰਿਮਾਂਡ ਤੇ ਰੱਖੇਗੀ ਪੁਲਿਸ ਅਦਾਲਤ ਨੇ ਇਕ ਦਿਨ ਦਾ ਰਿਮਾਂਡ ਦਿੱਤਾ ਹੈ ਜਿਸ ਵਿੱਚੋ ਇਕ ਸਾਥੀ ਨਿਕਲ ਕੇ ਭੱਜ ਗਿਆ।

SHOW MORE