ਨਾਮੀ ਸਕੂਲ 'ਚ 9 ਸਾਲਾ ਵਿਦਿਆਰਥੀ ਦੀ ਕੁੱਟਮਾਰ, ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ
Punjab | 10:55 AM IST Aug 09, 2019
ਸੰਗਰੂਰ ਦੇ ਮੂਨਕ ਵਿੱਚ ਇੱਕ ਨਿੱਜੀ ਸਕੂਲ 'ਚ 9 ਸਾਲਾ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥੀ ਮੁਤਾਬਿਕ ਸਕੂਲ ਦੇ ਸਵੀਮਿੰਗ ਕੋਚ ਵੱਲੋਂ ਵਾਇਪਰ ਨਾਲ ਉਸਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸਦੇ ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਪੈ ਗਏ। ਪੀੜਤ ਬੱਚੇ ਮੁਤਾਬਕ ਕੋਚ ਨੇ ਉਸਨੂੰ ਕੁੱਟਮਾਰ ਦੀ ਗੱਲ ਘਰ ਨਾ ਦੱਸਣ ਦੀ ਧਮਕੀ ਦਿੱਤੀ ਪਰ ਜਦੋਂ ਉਸ ਤੋਂ ਦਰਦ ਨਾ ਸਹਾਰ ਹੋਇਆ ਤਾਂ ਉਸਨੇ ਸਾਰੀ ਆਪਣੇ ਗੱਲ ਮਾਂ-ਪਿਤਾ ਨੂੰ ਦੱਸੀ। ਫਿਲਹਾਲ ਸਾਰਾ ਮਾਮਲਾ ਚਾਇਲਡ ਲਾਇਨ ਫਾਉਂਡੇਸ਼ਨ ਤੇ ਪੁਲਿਸ ਕੋਲ ਪਹੁੰਚ ਗਿਆ।
SHOW MORE-
ਫਰੀਦਕੋਟ ’ਚ ਸਾਰੀਆਂ 13 ਪੇਂਡੂ ਡਿਸਪੈਂਸਰੀਆਂ ਬੰਦ ਹੋਈਆਂ : ਪਰਮਬੰਸ ਸਿੰਘ ਰੋਮਾਣਾ
-
ਸਿੰਧੀ ਸਿੱਖਾਂ ਦੇ ਮਾਮਲੇ ਸਬੰਧੀ ਭਲਕੇ ਇੰਦੌਰ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ : ਧਾਮੀ
-
ਕਟਾਰੂਚੱਕ ਵੱਲੋਂ ਬਟਾਲਾ ਸਥਿਤ ਪਨਗਰੇਨ ਤੇ ਵੇਅਰਹਾਊਸ ਦੇ ਗੁਦਾਮਾਂ ’ਚ ਅਚਨਚੇਤ ਛਾਪੇਮਾਰੀ
-
ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ UN ਵਿੱਚ ਚੁੱਕੇਗੀ SGPC : ਹਰਜਿੰਦਰ ਸਿੰਘ ਧਾਮੀ
-
Ludhiana - ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, ਘਰ ਵਿੱਚ ਕੀਤੀ ਖੁਦਕੁਸ਼ੀ
-
MLA ਉਗੋਕੇ ਨੇ ਸਰਪੰਚ ਦੇ ਮੁੰਡੇ ਨੂੰ ਦਿੱਤੀ ਧਮਕੀ, AAP ਨੇ ਕਿਹਾ; ਕੁੱਝ ਗਲਤ ਨਹੀਂ ਕੀਤਾ