9ਵੀਂ ਜਮਾਤ ਦੀ ਵਿਦਿਆਰਥਣ ਨੇ ਪ੍ਰਿੰਸੀਪਲ 'ਤੇ ਲਗਾਏ ਛੇੜਛਾੜ ਦੇ ਇਲਜ਼ਾਮ
Punjab | 04:27 PM IST Jan 29, 2020
ਬੇਟੀ ਬਚਾਓ, ਬੇਟੀ ਪੜ੍ਹਾਓ (beti bachao beti padhao) ਦਾ ਨਾਅਰਾ ਮਹਿਜ਼ ਇਕ ਨਾਅਰਾ ਹੀ ਨਜ਼ਰ ਆ ਰਿਹਾ ਹੈ। ਕਿਉਂਕਿ ਕੁੜੀਆਂ ਦੇ ਨਾਲ ਜੁੜੀਆਂ ਅਪਰਾਧਕ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਸਾਫ ਪਤਾ ਚੱਲ ਰਿਹਾ ਹੈ ਕਿ ਕੁੜੀਆਂ ਸਮਾਜ ’ਚ ਸੁਰੱਖਿਅਤ ਨਹੀਂ ਹਨ।
ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਲੁਧਿਆਣਾ (Ludhiana) ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 9ਵੀਂ ਜਮਾਤ ਵਿਚ ਪੜ੍ਹਨ ਵਾਲੀ ਵਿਦਿਆਰਥਣ( Student) ਨੇ ਪ੍ਰਿੰਸੀਪਲ ਉਤੇ ਛੇੜਛਾੜ ਕਰਨ ਦੇ ਇਲਜ਼ਾਮ ਲਗਾਏ ਹਨ।
ਮਿਲੀ ਜਾਣਕਾਰੀ ਅਨੁਸਾਰ ਸਲੇਮ ਟਾਬਰੀ ਇਲਾਕੇ ਨਾਨਕ ਨਗਰ ਦੇ ਇਕ ਨਿੱਜੀ ਸਕੂਲ ਵਿਚ 9ਵੀਂ ਜਮਾਤ ਵਿਚ ਪੜ੍ਹਨ ਵਾਲੀ ਵਿਦਿਆਰਥਣ ਨੇ ਪ੍ਰਿੰਸੀਪਲ ’ਤੇ ਛੇੜਛਾੜ ਕਰਨ ਦੇ ਇਲਜ਼ਾਮ ਲਗਾਏ ਹਨ। ਜਦੋਂ ਪੀੜਤ ਨੇ ਇਹ ਗੱਲ ਆਪਣੇ ਮਾਪਿਆਂ ਨੂੰ ਦੱਸੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਸ਼ਿਕਾਇਤ ਦਰਜ ਕਰਨ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪ੍ਰਿਸੀਪਲ ਫਰਾਰ ਦੱਸਿਆ ਜਾ ਰਿਹਾ ਹੈ।
-
ਮੈਂ ਬਾਹਰਲਾ ਨਹੀਂ, ਪੰਜਾਬ ਦਾ ਹਾਂ ਅਤੇ ਦੁਨੀਆ ਭਰ 'ਚ ਪੰਜਾਬੀ ਲਈ ਕੰਮ ਕੀਤਾ ਹੈ: ਸਾਹਨੀ
-
ਨਸ਼ੇੜੀ ਨੌਜਵਾਨ ਨੇ ਗੱਡੀ ਨੂੰ ਮਾਰੀ ਟੱਕਰ, ਲੋਕਾਂ ਨੇ ਗਲੇ ਤੋਂ ਫੜ ਕੇ ਸੜਕ 'ਤੇ ਘੜੀਸਿਆ
-
ਰਾਜਪੁਰਾ ਵਿਖੇ ਬਿਜਲੀ ਮੰਤਰੀ ਨੇ 500 MVA ਇੰਟਰ-ਕਨੈਕਟਿੰਗ ਟਰਾਂਸਫਾਰਮਰ ਦਾ ਕੀਤਾ ਉਦਘਾਟਨ
-
ਕੈਪਟਨ ਚੰਗਾ ਹੁੰਦਾ ਤਾਂ CM ਹੁੰਦੇ ਭ੍ਰਿਸ਼ਟ ਆਗੂਆਂ 'ਤੇ ਕਾਰਵਾਈ ਕਰਦਾ...: ਦੂਲੋਂ
-
ਰਾਜ ਸਭਾ ਲਈ ਚੁਣੇ ਬਲਬੀਰ ਸਿੰਘ ਸੀਚੇਵਾਲ ਕਿਵੇਂ ਬਣੇ ਸੰਤ, ਜਾਣੋ ਕਿੰਨੀ ਕੀਤੀ ਹੈ ਪੜ੍ਹਾਈ
-
ਆਬਕਾਰੀ ਵਿਭਾਗ ਵੱਲੋਂ ਸਕਾਚ ਦੀਆਂ ਬੋਤਲਾਂ 'ਚ ਨਕਲੀ ਸ਼ਰਾਬ ਭਰਨ ਵਾਲੇ ਗਿਰੋਹ ਦਾ ਪਰਦਾਫਾਸ਼