HOME » Top Videos » Punjab
Share whatsapp

NIA ਦੀ ਜਾਂਚ ਦਾ ਸਾਹਮਣਾ ਕਰ ਰਹੇ ਸੰਗਰੂਰ ਦੇ 21 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Punjab | 04:10 PM IST Jul 20, 2020

Sangrur News | NIA ਦੀ ਜਾਂਚ ਦਾ ਸਾਹਮਣਾ ਕਰ ਰਹੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ , ਨੌਜਵਾਨ ਦੀ ਖ਼ੁਦਕੁਸ਼ੀ ਤੇ ਸਵਾਲ ਉੱਠ ਰਹੇ ਨੇ , 21 ਸਾਲ ਢਾਲਿਆ ਨੌਜਵਾਨ ਨੇ ਮੋਹਾਲੀ ਚ ਦਿੱਤੀ ਜਾਨ , ਮ੍ਰਿਤਕ ਦਾ suicide ਨੋਟ ਵੀ ਮਿਲਿਆ ਹੈ ਜਿਸ ਚ ਕਿਹਾ ਗਿਆ ਹੈ ਕਿ ਉਸਦੇ ਪਰਿਵਾਰ ਨੂੰ ਤਾਂਘਗ ਨਾ ਕੀਤੀ ਜਾਵੇ

SHOW MORE