HOME » Top Videos » Punjab
Share whatsapp

ਸੁਲਤਾਨਪੁਰ ਲੋਧੀ ਪਹੁੰਚੀ ਬੱਚੀ ਨੇ ਸੁਣਾਇਆ ਗੀਤ, ਦੇਖੋ ਵੀਡੀਓ

Punjab | 11:26 AM IST Nov 06, 2019

ਸੁਲਤਾਨਪੁਰ ਲੋਧੀ ਵਿੱਚ ਵੱਡੀ ਗਿਣਤੀ ਸੰਗਤ ਪਹੁੰਚ ਰਹੀ ਹੈ। ਬੱਚੇ, ਨੌਜਵਾਨ ਤੇ ਬਜ਼ੁਰਗ ਹਰ ਵਰਗ ਦੇ ਲੋਕ ਸੁਲਤਾਨਪੁਰ ਲੋਧੀ ਪਹੁੰਚ ਰਹੇ ਹਨ। ਇੱਥੇ ਪਹੁੰਚੀ ਇੱਕ ਬੱਚੀ ਨਿਊਜ਼ ਨੂੰ ਆਪਣੀ ਸ਼ਰਧਾ ਭਾਵਨਾ ਪ੍ਰਗਟ ਕਰਦੇ ਹੋਏ ਇੱਕ ਗੀਤ ਸੁਣਵਾਇਆ ਹੈ। ਉੱਪਰ ਅੱਪਲੋਡ ਵੀਡੀਓ ਵਿੱਚ ਸੁਣੋ ਇਹ ਗੀਤ।

SHOW MORE