HOME » Top Videos » Punjab
Share whatsapp

ਖੇਡਦਿਆਂ-ਖੇਡਦਿਆਂ ਗੱਡੀ ਦੇ ਹੇਠਾਂ ਆਈ 2 ਸਾਲ ਦੀ ਬੱਚੀ, ਵੀਡੀਓ

Punjab | 10:09 AM IST Jan 10, 2020

ਮਨੀਮਾਜਰਾ ਵਿੱਚ ਖੇਡਦਿਆਂ-ਖੇਡਦਿਆਂ ਗੱਡੀ ਦੇ ਹੇਠਾਂ 2 ਸਾਲ ਦੀ ਬੱਚੀ ਆ ਗਈ। ਬੈਕ ਕਰਦੇ ਵਕਤ ਬੱਚੀ ਤੇ ਗੱਡੀ ਚੜ੍ਹ ਗਈ। ਬੱਚੀ ਮੁਰਾਦਾਬਾਦ ਦੇ ਰਹਿਣ ਵਾਲੇ ਮਜਦੂਰ ਪਰਿਵਾਰ ਦੀ ਸੀ। ਇਸ ਮਾਮਲੇ ਵਿੱਚ ਡ੍ਰਾਈਵਰ ਗ੍ਰਿਫਤਾਰ ਕਰ ਲਿਆ ਹੈ।

SHOW MORE