HOME » Top Videos » Punjab
Share whatsapp

ਪੁਲਿਸ 'ਤੇ ਬੱਚਿਆਂ 'ਤੇ ਤਸ਼ੱਦਦ ਢਾਹੁਣ ਦਾ ਇਲਜ਼ਾਮ, ਬੱਚਿਆਂ ਦਾ ਕਸੂਰ ਸਿਰਫ ਖੇਡਦੇ ਸਮੇਂ ਗੇਂਦ ਖਾਲੀ ਪਲਾਟ 'ਚ ਚਲੀ ਗਈ..

Punjab | 07:46 PM IST Jun 05, 2019

ਜਲੰਧਰ ਵਿੱਚ ਇੱਕ ਮਹਿਲਾ ਕੌਂਸਲਰ 'ਤੇ ਪੁਲਿਸ ਨਾਲ ਮਿਲ ਕੇ ਕੁਝ ਬੱਚਿਆਂ 'ਤੇ ਤਸ਼ੱਦਦ ਢਾਹੁਣ ਦਾ ਇਲਜ਼ਾਮ ਲੱਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬੱਚਿਆਂ ਦਾ ਕਸੂਰ ਸਿਰਫ ਇੰਨਾ ਸੀ ਕਿ ਖੇਡਦੇ ਵਕਤ ਇਹਨਾਂ ਦੀ ਗੇਂਦ ਖਾਲੀ ਪਲਾਟ ਵਿੱਚ ਚਲੀ ਗਈ ਸੀ।

SHOW MORE