HOME » Videos » Punjab
Share whatsapp

Ropar: ਮੁਲਜ਼ਮ, ਪੁਲਿਸ ਦੀ ਮਿਲੀਭੁਗਤ ਕਰਕੇ, ਜੇਲ੍ਹ ਦੀ ਥਾਂ ਘਰ ‘ਚ ਕਰਦਾ ਅਰਾਮ

Punjab | 12:15 PM IST Jun 20, 2019

ਰੂਪਨਗਰ ਵਿੱਚ ਪੁਲਿਸ ਦੀ ਕਥਿਤ ਮਿਲੀਭੁਗਤ ਨਾਲ ਇੱਕ ਐਨਕਾਉਂਟਰ ਮਾਮਲੇ ਦਾ ਮੁਲਜ਼ਮ ਜੇਲ੍ਹ ਦੀ ਬਜਾਏ ਘਰ ਚ ਅਰਾਮ ਕਰਦਾ ਰਿਹਾ। ਐਨਕਾਉਂਟਰ ਮਾਮਲੇ ਚ ਮੁਲਜ਼ਮ ਇਸ ਸਾਬਕਾ ਪੁਲਿਸ ਅਧਿਕਾਰੀ ਦੀ ਪੀੜਤ ਪਰਿਵਾਰ ਵੱਲੋਂ ਵੀਡੀਓ ਬਣਾ ਲਈ ਗਈ ਕਿ ਕਿਸ ਤਰ੍ਹਾਂ ਜਿਸ ਸਖਸ਼ ਨੂੰ ਜੇਲ੍ਹ ਚ ਹੋਣਾ ਚਾਹੀਦਾ ਸੀ ਉਹ ਆਪਣੀ ਕੋਠੀ ਚ ਅਰਾਮ ਨਾਲ ਰਹਿ ਰਿਹਾ ਹੈ।

SHOW MORE