HOME » Videos » Punjab
Share whatsapp

ਹੁਸ਼ਿਆਰਪੁਰ ਪੁਲਿਸ ਚੌਂਕੀ 'ਚ ਨਾਬਾਲਗ ਨਾਲ ਦਰਿੰਦਗੀ, ਪੁਲਿਸ ਦੇ 2 ਮੁਲਾਜ਼ਮਾਂ 'ਤੇ ਰੇਪ ਦਾ ਇਲਜ਼ਾਮ

Punjab | 12:48 PM IST Jul 11, 2019

ਹੁਸ਼ਿਆਪੁਰ ਦੇ ਟਾਂਡਾ ਦੇ ਨੇੜੇ ਰੇਲਵੇ ਪੁਲਿਸ ਦੇ ਦੋ ਮੁਲਾਜ਼ਮਾਂ ਨੇ ਪੁਲਿਸ ਚੌਂਕੀ ਵਿੱਚ ਕਥਿਤ ਤੌਰ 'ਤੇ ਇੱਕ ਨਾਬਾਲਗ ਦੇ ਨਾਲ ਬਲਾਤਕਾਰ ਕੀਤਾ। ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕ ਭੜਕ ਗਏ। ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਥਾਣੇ ਦਾ ਘਿਰਾਓ ਕੀਤਾ। ਵੀਡੀਓ ਵਿੱਚ ਇੱਕ ਮੁਲਾਜ਼ਮ ਨੇ ਆਪਣਾ ਜ਼ੁਲਮ ਵੀ ਕਬੂਲ ਕਰਦਾ ਦਿਖ ਰਿਹਾ ਹੈ। ਇੰਨਾ ਨਹੀਂ ਮੁਲਾਜ਼ਮ ਚੌਂਕੀ ਵਿੱਚ ਸ਼ਰਾਬ ਪੀਣ ਦੀ ਵੀ ਗੱਲ ਕਰ ਰਿਹਾ ਹੈ। ਪੁਲਿਸ ਨੂੰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

SHOW MORE