HOME » Top Videos » Punjab
Share whatsapp

ਲਓ ਜੀ ਹੁਣ ਹੋਣਗੇ ਪਿਆਜ਼ ਸਸਤੇ! ਆ ਗਏ ਅਫਗਾਨੀ ਪਿਆਜ਼..

Punjab | 01:45 PM IST Sep 25, 2019

ਬਠਿੰਡਾ ਵਿੱਚ ਪਿਆਜ ਦੀਆਂ ਕੀਮਤਾਂ ਚ 10 ਰੁਪਏ ਦੀ ਕਟੌਤੀ ਹੋਈ ਹੈ। ਜਿਸਦੀ ਵਜ੍ਹਾ ਅਫਗਾਨਿਸਤਾਨ ਤੋਂ ਖਰੀਦਿਆ੍ਰ ਸਸਤਾ ਪਿਆਜ ਹੈ।  ਹਾਲਾਂਕਿ ਅਫਗਾਨੀ ਪਿਆਜ ਦੀ ਕੁਆਲਿਟੀ ਚੰਗੀ ਨਹੀਂ ਹੈ ਪਰ ਫਿਰ ਵੀ ਮਹਿੰਗੇ ਪਿਆਜ ਦੀ ਮਾਰ ਤੋਂ ਰਾਹਤ ਜਰੂਰ ਮਿਲੇਗੀ।

ਦਰਅਸਲ ਪਿਆਜ ਦੀਆਂ ਕੀਮਤਾਂ ਵਧਣ ਤੋਂ ਬਾਅਦ ਅਫਗਾਨਿਸਤਾਨ ਤੋਂ ਸਸਤਾ ਪਿਆਜ ਮੰਗਵਾਇਆ ਜਾ ਰਿਹਾ ਹੈ।  ਬਠਿੰਡਾ ਵਿੱਚ ਪਿਆਜ ਕਰੀਬ 50 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਦੱਸ ਦਈਏ ਕਿ ਪਿਆਜ ਦੀਆਂ ਕੀਮਤਾਂ 60 ਰੁਪਏ ਤੱਕ ਪਹੁੰਚ ਗਈਆਂ ਹਨ, ਜਿਸ ਦੀ ਵਜ੍ਹਾ ਕਰਕੇ ਖਰੀਦਦਾਰ ਅਤੇ ਦੁਕਾਨਦਾਰ ਵੀ ਪਰੇਸ਼ਾਨ ਹਨ।

SHOW MORE