HOME » Top Videos » Punjab
Share whatsapp

ਵਿਵਾਦ ਮਗਰੋਂ ਪਹਿਲੀ ਵਾਰ ਦਰਬਾਰ ਸਾਹਿਬ ਨਤਮਸਤਕ ਹੋਇਆ ਸਿੱਧੂ ਮੂਸੇ ਵਾਲਾ...

Punjab | 02:37 PM IST Nov 14, 2019

ਮਾਈ ਭਾਗੋ ਵਿਵਾਦ ਮਗਰੋਂ ਪਹਿਲੀ ਵਾਰ ਸਿੱਧੂ ਮੂਸੇ ਵਾਲਾ ਦਰਬਾਰ ਸਾਹਿਬ ਨਤਮਸਤਕ ਹੋਏ। ਜਥੇਦਾਰ ਸਾਹਿਬ ਨਾਲ ਸਿੱਧੂ ਦੀ ਮੁਲਾਕਾਤ ਨਹੀਂ ਹੋ ਸਕੀ। ਅੜਬ ਮੁਟਿਆਰਾਂ ਗਾਣੇ ਨੂੰ ਲੈ ਕੇ ਵਿਵਾਦ ਹੋਇਆ ਸੀ। ਗਾਣੇ 'ਚ ਮਾਈ ਭਾਗੋ ਦੇ ਜ਼ਿਕਰ 'ਤੇ  ਵਿਵਾਦ ਹੋਇਆ ਸੀ। ਵਿਵਾਦ ਨੂੰ ਲੈ ਕੇ ਸਿੱਧੂ ਮੂਸੇ ਵਾਲਾ ਮੁਆਫੀ ਮੰਗ ਚੁੱਕਾ ਹੈ।

 

SHOW MORE