HOME » Top Videos » Punjab
Share whatsapp

ਵਿਵਾਦਾਂ 'ਚ ਘਿਰੇ ਗੁਰਦਾਸ ਮਾਨ ਦਾ ਸਪਸ਼ਟੀਕਰਨ, ਪਤਨੀ ਨੂੰ ਕਿਹਾ ਮੈਨੂੰ ਬੋਲਣ ਦੇ...

Punjab | 06:16 PM IST Sep 26, 2019

ਵਿਵਾਦਾਂ ਚ ਘਿਰੇ ਗੁਰਦਾਸ ਮਾਨ ਦਾ ਮੁੜ ਸਪੱਸ਼ਟੀਕਰਨ ਆਇਆ ਹੈ। ਉਨ੍ਹਾਂ ਕਿਹਾ ਕਿ ਉਸਨੇ ਭਾਸ਼ਾ ਤੇ ਆਪਣੀ ਨਿੱਜੀ ਰਾਏ ਰੱਖੀ ਸੀ ਤੇ ਬਿਨਾਂ ਵਜ੍ਹਾ ਹੀ ਤੂਲ ਦਿੱਤਾ ਜਾ ਰਿਹਾ ਹੈ।  ਇਸ ਦਰਮਿਆ ਜਦੋਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਬੋਲਣ ਤੋਂ ਰੋਕਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਬੋਲਣ ਦੇਵੋ.....ਉੱਪਲ ਅੱਪਲੋਡ ਵੀਡੀਓ ਵਿੱਚ ਸੁਣੋ ਉਨ੍ਹਾਂ ਵਿਵਾਦ ਉੱਤੇ ਕੀ ਦਿੱਤਾ ਸਪਸ਼ਟੀਕਰਨ।

 

 

SHOW MORE