Agenda Punjab : ਗਰੀਬ ਦੇ ਸਿਰ ਸਜਿਆ CM ਦਾ ਤਾਜ- ਰਾਜ ਕੁਮਾਰ ਵੇਰਕਾ
Punjab | 01:31 PM IST Dec 17, 2021
ਚੰਡੀਗੜ੍ਹ : ਨਿਊਜ਼ ਪੰਜਾਬ 18 ਦਾ ਮੈਗਾ ਸ਼ੋਅ Agenda Punjab ਦੇ ਮੰਚ 'ਤੇ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ(Raj Kumar Verka) ਨੇ ਕਿਹਾ ਕਿ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਮੱਸਿਆ ਸੀ ਕੀ ਉਹ ਘਰੋਂ ਬਾਹਰ ਨਹੀਂ ਨਿਕਲਦੇ ਸੀ ਤੇ ਨਾ ਹੀ ਕਦੀ ਲੋਕਾਂ ਵਿੱਚ ਉਨ੍ਹਾਂ ਦੀ ਸਮੱਸਿਆਵਾਂ ਸੁਨਣ ਗਏ। ਉਨ੍ਹਾਂ ਇਹ ਵੀ ਕਿਹਾ ਕਿ ਸੀਐੱਮ ਚੰਨੀ ਲੋਕਾਂ ਚ ਹੀ ਰਹਿੰਦੇ। ਵੇਰਕਾ ਨੇ ਕਿਹਾ ਕਿ ਜੋ ਕੰਮ ਕੈਪਟਨ ਨੇ ਨਹੀਂ ਕੀਤੇ ਉਹ ਕੰਮ ਚੰਨੀ ਕਰ ਰਹੇ ਨੇ ਤੇ 4 ਸਾਲ ਦੀਆਂ ਕਮੀਆਂ ਨੂੰ 4 ਮਹੀਨੇ ਚ ਪੂਰੀਆਂ ਕਰ ਰਹੇ। ਉਨ੍ਹਾਂ ਕਿਹਾ ਕਿ ਸੀਐੱਮ ਚੰਨੀ 30,000 ਲੋਕਾਂ ਨੂੰ ਘਰ ਬਣਾ ਕੇ ਦੇਣਗੇ। ਉਨ੍ਹਾਂ ਕਿਹਾ ਕਿ ਸੀਐੱਮ ਦਾ ਤਾਜ਼ ਇਕ ਗਰੀਬ ਦੇ ਸਿਰ ਸਜਿਆ ਹੈ।
SHOW MORE-
ਖੇਤੀਬਾੜੀ ਵਿਭਾਗ 'ਚ 1178 ਕਰੋੜ ਦੇ ਘੁਟਾਲੇ ਦੀ ED ਵੱਲੋਂ ਜਾਂਚ ਸ਼ੁਰੂ
-
ਸਿੱਧੂ ਮੂਸੇਵਾਲਾ ਕਤਲ ਮਾਮਲਾ 1 ਮਹੀਨੇ 'ਚ ਹੱਲ ਕੀਤਾ; ਦਿੱਲੀ ਪੁਲਿਸ ਦਾ ਵੱਡਾ ਦਾਅਵਾ
-
ਪੰਜਾਬ 'ਚ ਨਾਜਾਇਜ਼ ਮਾਈਨਿੰਗ ਕਾਰਨ 40 ਹਜ਼ਾਰ ਕਰੋੜ ਦਾ ਨੁਕਸਾਨ, ਵਿਜੀਲੈਂਸ ਜਾਂਚ ਜਾਰੀ
-
Gurdaspur: 70 ਸਾਲਾ ਬਜ਼ੁਰਗ ਨਾਲ ਵਾਪਰੀ ਆਨਲਾਈਨ ਠੱਗੀ ਦੀ ਘਟਨਾ, 7 ਲੱਖ 80 ਹਜ਼ਾਰ ਲੁਟੇ
-
'ਮਾਨ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਸਣੇ ਹੋਰ ਵਾਅਦੇ ਲਾਗੂ ਕਰਨ ਤੋਂ ਭੱਜੀ'
-
ਪਿਛਲੇ ਸਾਲ ਦੇ ਮੁਕਾਬਲੇ 1.51 ਫ਼ੀਸਦੀ ਘਟਿਆ ਨਤੀਜਾ, ਭਲਕੇ ਵੈਬਸਾਈਟ 'ਤੇ ਵੇਖੋ ਨਤੀਜੇ