HOME » Top Videos » Punjab
Agenda Punjab : ਗੁਰਜੀਤ ਰਾਣਾ ਬੋਲੇ- ਮੇਰੇ ਖੂਨ 'ਚ ਐਗਰੀਕਲਚਰ, ਮੈਂ ਕਰਦਾ ਰਿਹਾਂ ਖੇਤੀ
Punjab | 05:10 PM IST Dec 17, 2021
Agenda Punjab : ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਮੰਥਨ ਦੇ ਮੰਚ 'ਤੇ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੀਡ ਜਾਂ ਪੌਦਾ ਕਿਸਾਨ ਕੋਲ ਪਹੁੰਚਾਉਣ ਲਈ ਮੈਂ ਵਿਧਾਨ ਸਭਾ ਵਿਚ ਵੀ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜੋ ਅੱਛੀ ਵਰਾਇਟੀ ਹੈ, ਮੈਂ ਉਹੀ ਦੇਵਾਂਗਾ।
SHOW MORE-
ਭਵਿੱਖ 'ਚ ਪ੍ਰੇਸ਼ਾਨੀਆਂ ਤੋਂ ਬਚਣ ਲਈ ਬੱਚੇ ਨੂੰ ਕਾਨੂੰਨੀ ਪ੍ਰਕਿਰਿਆ ਨਾਲ ਲਿਆ ਜਾਵੇ ਗੋਦ
-
-
ਸਾਬਕਾ CM ਬੇਅੰਤ ਸਿੰਘ ਦੀ ਕੋਠੀ ਹੋਵੇਗੀ ਖਾਲੀ, ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤੇ ਨਿਰਦੇਸ਼
-
ਸਰਕਾਰੀ ਦਫ਼ਤਰਾਂ ਵਿੱਚ ਬਿਜਲੀ ਕੁਨੈਕਸ਼ਨਾਂ ਲਈ ਪ੍ਰੀ-ਪੇਡ ਮੀਟਰ ਹੋਣਗੇ ਲਾਜ਼ਮੀ
-
PSPCL ਦਾ JE ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
-
'ਸਰਹੱਦੀ ਇਲਾਕਾ ਵਾਸੀ ਸੱਚੇ ਦੇਸ਼ ਭਗਤ, ਏਕਤਾ ਨੂੰ ਕਾਇਮ ਰੱਖਣ ਲਈ ਹਰ ਔਕੜ ਨੂੰ ਝੱਲਿਆ'