AGENDA PUNJAB : ਪੰਜਾਬ ਦੀ ਸਨਅਤ 'ਚ 1 ਲੱਖ ਕਰੋੜ ਦਾ ਨਿਵੇਸ਼ ਕਰਵਾਇਆ: ਗੁਰਕੀਰਤ ਕੋਟਲੀ
Punjab | 02:26 PM IST Dec 17, 2021
ਨਿਊਜ਼ ਪੰਜਾਬ 18 ਦਾ ਮੈਗਾ ਸ਼ੋਅ Agenda Punjab ਦੇ ਮੰਚ 'ਤੇ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਮੈਨੂੰ ਮੰਤਰੀ ਬਣੇ ਨੂੰ ਤਿੰਨ ਮਹੀਨੇ ਨਹੀਂ ਹੋਏ, ਮੈਂ ਆਪਣੇ ਮਹਿਕਮੇ ਨੂੰ ਜਗਾਉਣ ਲਈ ਉਪਰਾਲਾ ਕੀਤਾ। ਲੇਬਰ ਮਹਿਕਮੇ ਚ ਲੰਬੇ ਸਮੇਂ ਤੋਂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ। ਉਨ੍ਹਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਵਾਈ। ਗਿਲਜੀਆਂ ਨੇ ਕਿਹਾ ਕਿ ਮੈਂ 3100-3100 ਰੁਪਇਆ ਦਿਵਾਲੀ ਤੇ ਮਜ਼ਦੂਰਾਂ ਨੂੰ 100 ਕਰੋੜ ਰੁਪਏ ਦੇ ਕਰੀਬ ਦਿੱਤਾ ਹੈ। ਮੈਂ ਆਪਣੇ ਲੇਬਰ ਡਿਪਾਰਟਮੈਂਟ ਤੇਜ਼ੀ ਲਿਆਂਦੀ। ਗੁਰਕੀਰਤ ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ 5 ਸਾਲਾਂ ਚ ਪੰਜਾਬ ਦੀ Industry 'ਚ 1 ਲੱਖ ਕਰੋੜ ਦਾ ਨਿਵੇਸ਼(Investement)ਕਰਵਾਈ।
SHOW MORE-
ਖੇਤੀਬਾੜੀ ਵਿਭਾਗ 'ਚ 1178 ਕਰੋੜ ਦੇ ਘੁਟਾਲੇ ਦੀ ED ਵੱਲੋਂ ਜਾਂਚ ਸ਼ੁਰੂ
-
ਸਿੱਧੂ ਮੂਸੇਵਾਲਾ ਕਤਲ ਮਾਮਲਾ 1 ਮਹੀਨੇ 'ਚ ਹੱਲ ਕੀਤਾ; ਦਿੱਲੀ ਪੁਲਿਸ ਦਾ ਵੱਡਾ ਦਾਅਵਾ
-
ਪੰਜਾਬ 'ਚ ਨਾਜਾਇਜ਼ ਮਾਈਨਿੰਗ ਕਾਰਨ 40 ਹਜ਼ਾਰ ਕਰੋੜ ਦਾ ਨੁਕਸਾਨ, ਵਿਜੀਲੈਂਸ ਜਾਂਚ ਜਾਰੀ
-
Gurdaspur: 70 ਸਾਲਾ ਬਜ਼ੁਰਗ ਨਾਲ ਵਾਪਰੀ ਆਨਲਾਈਨ ਠੱਗੀ ਦੀ ਘਟਨਾ, 7 ਲੱਖ 80 ਹਜ਼ਾਰ ਲੁਟੇ
-
'ਮਾਨ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਸਣੇ ਹੋਰ ਵਾਅਦੇ ਲਾਗੂ ਕਰਨ ਤੋਂ ਭੱਜੀ'
-
ਪਿਛਲੇ ਸਾਲ ਦੇ ਮੁਕਾਬਲੇ 1.51 ਫ਼ੀਸਦੀ ਘਟਿਆ ਨਤੀਜਾ, ਭਲਕੇ ਵੈਬਸਾਈਟ 'ਤੇ ਵੇਖੋ ਨਤੀਜੇ