HOME » Top Videos » Punjab
AGENDA PUNJAB :: 'IOT ਆਟੋਮੈਟਿਕ ਸਿਸਟਮ ਨਾਲ ਹੋਵੇਗੀ ਪਾਣੀ ਦੀ ਬੱਚਤ'
Punjab | 05:16 PM IST Dec 17, 2021
ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਮੰਥਨ ਦੇ ਮੰਚ 'ਤੇ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੀਡ ਜਾਂ ਪੌਦਾ ਕਿਸਾਨ ਕੋਲ ਪਹੁੰਚਾਉਣ ਲਈ ਮੈਂ ਵਿਧਾਨ ਸਭਾ ਵਿਚ ਵੀ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜੋ ਅੱਛੀ ਵਰਾਇਟੀ ਹੈ, ਮੈਂ ਉਹੀ ਦੇਵਾਂਗਾ। ਪਾਣੀ ਨੂੰ ਬਚਾਉਣਾ ਚਾਹੀਦਾ ਹੈ। ਵਿਧਾਨ ਸਭਾ ਵਿਚ ਇਸ ਤੇ ਮੋਹਰ ਲੱਗੀ ਹੈ। ਉਨ੍ਹਾਂ ਕਿ IOT ਇਕ ਆਟੋਮੈਟਿਕ ਸਿਸਟਮ ਹੈ, ਜਿਸ ਨਾਲ ਪਾਣੀ ਨੂੰ ਬਚਾਉਣ ਵਿਚ ਮਦਦ ਮਿਲੇਗੀ।
SHOW MORE