HOME » Top Videos » Punjab
Share whatsapp

Singhu ਬਾਰਡਰ ਤੇ ਇੱਕ ਹੋਰ ਕਿਸਾਨ ਦੀ ਮੌਤ, Tarn Taran ਦੇ 63 ਸਾਲਾ ਕਿਸਾਨ ਨੇ ਤੋੜਿਆ

Punjab | 02:30 PM IST Feb 03, 2021


Singhu ਬਾਰਡਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ Singhu ਬਾਰਡਰ ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ Tarn Taran ਦੇ 63 ਸਾਲਾ ਕਿਸਾਨ ਨੇ ਦਮ ਤੋੜਿਆ ਹੈ ਦੇਰ ਰਾਤ ਅਚਾਨਕ ਕਿਸਾਨ ਦੀ ਤਬੀਅਤ ਖ਼ਰਾਬ ਹੋਈ ਸੀ 20 ਜਨਵਰੀ ਨੂੰ Delhi ਮੋਰਚੇ ਚ ਪਹੁੰਚਿਆ ਸੀ ਕਿਸਾਨ

SHOW MORE