HOME » Top Videos » Punjab
Share whatsapp

ਹੁਣ ਕਿਸਾਨ ਨੂੰ ਆਪਣੇ ਖੇਤ ਤੋਂ ਹੀ ਮਿਲੇਗੀ ਮੌਸਮ ਦੀ ਜਾਣਕਾਰੀ

Punjab | 11:08 AM IST Jan 05, 2019

ਕਿਸਾਨਾਂ ਨੂੰ ਜੇਕਰ ਮੌਸਮ ਤੇ ਆਪਣੇ ਖੇਤ ਦੀ ਮਿੱਟੀ ਸਬੰਧੀ ਸਹੀ ਤੇ ਠੋਸ ਜਾਣਕਾਰੀ ਮਿਲ ਜਾਵੇ ਤਾਂ ਜਿੱਥੇ ਕਿਸਾਨਾਂ ਦੇ ਖਰਚੇ ਬਚਦੇ ਹਨਾ ਉੱਥੇ ਹੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ। ਪਰ  ਸਬੰਧੀ ਜਾਣਕਾਰੀ ਲੈਣਾ ਕਿਸਾਨਾਂ ਲਈ ਸੌਖਾ ਨਹੀਂ ਹੈ। ਜਿਸ ਕਾਰਨ ਜ਼ਿਆਦਾਤਰ ਕਿਸਾਨ ਇਸਤੋਂ ਵਾਂਝੇ ਹੀ ਰਹਿ ਜਾਂਦੇ ਹਨ।  ਪਰ ਹੁਣ ਕਿਸਾਨਾਂ ਨੂੰ ਫਿਕਰ ਕਰਨ ਦੀ ਜਰੂਰਤ ਨਹੀਂ ਹੈ ਜੀਂ ਹਾਂ ਕਿਸਾਨਾਂ ਨੂੰ ਆਪਣੇ ਖੇਤ ਤੇ ਮਿੱਟੀ ਸਬੰਧੀ ਸਾਰੀ ਜਾਣਕਾਰੀ ਆਪਣੇ ਖੇਤ ਵਿੱਚੋਂ ਹੀ ਮਿਲੇਗੀ। ਇਹ ਵੱਡਾ ਕੰਮ ਕਰ ਦਿਖਾਇਆ ਹੈ ਐਡਵਾਂਸ ਟੈੱਕ ਦੇ ਵਿਗਿਆਨੀਆਂ ਨੇ, ਜਿੰਨਾਂ ਨੇ ਅਜਿਹੇ ਯੰਤਰ ਬਣਾਏ ਹਨ ਜਿੰਨਾ ਨੂੰ ਖੇਤ ਵਿੱਚ ਲਗਾ ਕੇ ਕਿਸਾਨ ਆਪਣੇ ਖੇਤ ਦੀ ਮਿੱਟੀ ਤੇ ਇਲਾਕੇ ਦੇ ਮੌਸਮ ਦੀ ਸਹੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਨ੍ਹਾਂ ਯੰਤਰਾਂ ਬਾਰੇ ਸਾਰੀ ਜਾਣਕਾਰੀ ਉੱਪਰ ਅੱਪਲੋਡ ਵੀਡੀਓ ਵਿੱਚ ਦੇਖ ਸਕਦੇ ਹੋ।

SHOW MORE