HOME » Videos » Punjab
Share whatsapp

ਅਕਾਲੀਆਂ ਦੀ ਰੈਲੀ ਵਿਚ ਚੱਲਿਆ 'ਪਟਿਆਲਾ ਪੈੱਗ', ਚੋਣ ਕਮਿਸ਼ਨ ਵੱਲੋਂ ਰਿਪੋਰਟ ਤਲਬ

Punjab | 08:11 PM IST Mar 13, 2019

ਅਕਾਲੀ ਦਲ ਬਾਦਲ ਦੀ ਖਡੂਰ ਸਾਹਿਬ ਰੈਲੀ ਦੌਰਾਨ ਸ਼ਰਾਬ ਵਰਤਾਉਣ ਦੀ ਵੀਡੀਓ ਸਾਹਮਣੇ ਆਈ ਹੈ। ਬੀਬੀ ਜਾਗੀਰ ਕੌਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਪਹਿਲੀ ਰੈਲੀ ਰੱਖੀ ਗਈ ਸੀ।

ਇਸ ਮੌਕੇ ਬਿਕਰਮ ਸਿੰਘ ਮਜੀਠੀਆ ਵੀ ਪੁੱਜੇ ਸਨ। ਰੈਲੀ ਖ਼ਤਮ ਹੁੰਦੇ ਹੀ ਸ਼ਰਾਬ ਵਰਤਾਉਣੀ ਸ਼ੁਰੂ ਕਰ ਦਿੱਤੀ ਗਈ। ਸ਼ਰਾਬ ਵਰਤਾਉਣ ਮੌਕੇ ਮਜੀਠੀਆ  ਵੀ ਮੌਜੂਦ ਸਨ।  ਇਹ ਵੀਡੀਓ ਸਾਹਮਣੇ ਆਉਣ ਪਿੱਛੋਂ ਚੋਣ ਕਮਿਸ਼ਨ ਰਿਪੋਰਟ ਤਲਬ ਕਰ ਲਈ ਹੈ।

SHOW MORE