HOME » Top Videos » Punjab
Share whatsapp

ਪੁਲਿਸਕਰਮੀਂ ਦੀ ਕੁੱਟਮਾਰ, ਪਿੰਡ ਵਾਸੀਆਂ ਦਾ ਇਲਜ਼ਾਮ, 'ਨਸ਼ੇ 'ਚ ਧੁੱਤ ਸੀ ਮੁਲਾਜ਼ਮ'

Punjab | 01:23 PM IST Sep 13, 2019

ਅੰਮ੍ਰਿਤਸਰ- ਚੁਗਾਵਾਂ ਪਿੰਡ 'ਚ ਪੁਲਿਸਕਰਮੀਂ ਦੀ ਕੁੱਟਮਾਰ

ਪਿੰਡ 'ਚ ਰੇਡ ਕਰਨ ਆਈ ਪੁਲਿਸ ਪਾਰਟੀ 'ਚ ਸੀ ਸ਼ਾਮਲ

ਪਿੰਡ ਵਾਸੀਆਂ ਦਾ ਇਲਜ਼ਾਮ, 'ਨਸ਼ੇ 'ਚ ਧੁੱਤ ਸੀ ਮੁਲਾਜ਼ਮ'

ਕੁੱਟਮਾਰ ਕਰਨ ਵਾਲੇ ਅਕਾਲੀ ਵਰਕਰ ਦੱਸੇ ਜਾ ਰਹੇ ਨੇ

ਪੁਲਿਸਕਰਮੀ 'ਤੇ ਪਹਿਲਾਂ ਵੀ ਧਮਕਾਉਣ ਦੇ ਇਲਜ਼ਾਮ

ਪੁਲਿਸ ਵਾਲੇ ਨੇ ਖੁਦ ਨੂੰ ਬੇਕਸੂਰ ਦੱਸਿਆ

ਸਾਜ਼ਿਸ਼ ਦੇ ਤਹਿਤ ਮੈਨੂੰ ਫ਼ਸਾਇਆ ਗਿਆ- ਪੁਲਿਸ ਮੁਲਾਜ਼ਮ

SHOW MORE