Home »
VIDEOS »
punjab »

amritpal-singh-said-if-drug-dealers-are-terrorists-then-we-are-terrorists-ak

  • 15:57 PM March 03, 2023
  • punjab NEWS18PUNJAB

ਜੇ ਨਸ਼ੇ ਛੁਡਾਉਣ ਵਾਲੇ ਅਤਿਵਾਦੀ ਨੇ ਤਾਂ ਅਸੀਂ ਅਤਿਵਾਦੀ ਹਾਂ : ਅੰਮ੍ਰਿਤਪਾਲ ਸਿੰਘ

ਉਨ੍ਹਾਂ ਤੋਂ ਪੁਛਿਆ ਕਿ ਏਜੰਸੀਆਂ ਆਖ ਰਹੀਆਂ ਹਨ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਅੰਮ੍ਰਿਤਪਾਲ ਨੇ ਕਿਹਾ ਉਨ੍ਹਾਂ ਦੀ ਜਾਨ ਨੂੰ ਖਤਰਾ ਏਜੰਸੀਆਂ ਤੋਂ ਹੀ ਹੈ। ਜਦੋਂ ਮੌਤ ਆਉਂਦੀ ਹੈ ਤਾਂ ਉਸ ਨੂੰ ਰੋਕਿਆ ਨਹੀਂ ਸਕਦਾ ਹੈ।