HOME » Top Videos » Punjab
Share whatsapp

ਹੱਥੀਂ ਕਿਰਤ ਦਾ ਸੁਨੇਹਾ ਦੇ ਰਿਹੈ 80 ਸਾਲਾ ਗੋਪਾਲ ਸਿੰਘ, ਦੱਸੇ ਕਈ ਰਾਜ਼, ਵੇਖੋ ਵੀਡੀਓ

Punjab | 09:40 AM IST Nov 10, 2021

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਜਿਸ ਸ਼ਖ਼ਸ ਨੂੰ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਇਨ੍ਹਾਂ ਦਾ ਨਾਂਅ ਗੋਪਾਲ ਸਿੰਘ ਹੈ, ਜਿਨ੍ਹਾਂ ਦੀ ਉਮਰ 80 ਸਾਲ ਹੈ, ਜੋ ਚਾਹ ਬਣਾਉਣ ਦਾ ਕੰਮ ਕਰਦਾ ਹੈ। ਹਾਲਾਂਕਿ ਤੁਸੀਂ ਤਸਵੀਰਾਂ 'ਚਦੇਖ ਸਕਦੇ ਹੋ ਕਿ 80 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਉਹ ਅੱਜ ਵੀ ਕੰਮ 'ਚ ਡਟੇ ਹੋਏ ਹਨ। ਉਨ੍ਹਾਂ ਕਿਹਾ ਮੈਂ ਹੱਥੀਂ ਕਿਰਤ ਕਰਕੇ ਕੰਮ ਕਰਨ 'ਚ ਹੀ ਵਿਸ਼ਵਾਸ ਰੱਖਦਾ ਹਾਂ। ਇਸਤੋਂ ਇਲਾਵਾ ਇੰਨੀ ਵੱਡੀ ਉਮਰ 'ਚ ਸਿਹਤ ਦੇ ਕਈ ਰਾਜ਼ ਵੀ ਦੱਸੇ, ਜਿਸ ਤੋਂ ਹਰ ਵਿਅਕਤੀ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਵੇਖੋ ਨਿਊਜ਼18 ਦੀ ਬਜ਼ੁਰਗ ਨਾਲ ਗੱਲਬਾਤ ਦੀ ਵੀਡੀਓ...

SHOW MORE