HOME » Top Videos » Punjab
Share whatsapp

ਅੰਮ੍ਰਿਤਸਰ ਦੀ ਪੁਰਾਣੀ ਸਬਜ਼ੀ ਮੰਡੀ ਬਣੀ ਬਿਮਾਰੀਆਂ ਦਾ ਘਰ, ਕੂੜੇ ਦੇ ਲੱਗੇ ਢੇਰ

Punjab | 12:33 PM IST Sep 02, 2021

ਨਿਤਿਸ਼ ਸਭਰਵਾਲ

ਇਹ ਨੇ ਤਸਵੀਰਾਂ ਅੰਮ੍ਰਿਤਸਰ ਸ਼ਹਿਰ ਦੇ ਹਾਲ ਗੇਟ ਦੇ ਨੇੜ੍ਹੇ ਸਥਿਤ ਪੁਰਾਣੀ ਸਬਜ਼ੀ ਮੰਡੀ ਦੀਆਂ ਹਨ। ਜਿੱਥੇ ਤੁਸੀਂ ਦੇਖ ਸਕਦੇ ਹੋ ਕੇ ਕਿਸ ਤਰ੍ਹਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਇਥੋਂ ਤੱਕ ਕਿ ਬਰਸਾਤ ਦੇ ਪਾਣੀ ਦੇ ਨਿਕਾਸ ਦਾ ਵੀ ਕੋਈ ਮੁਕੰਮਲ ਪ੍ਰਬੰਧ ਨਹੀਂ ਹੈ।

SHOW MORE