HOME » Top Videos » Punjab
Share whatsapp

ਦੁਰਗਿਆਨਾ ਮੰਦਰ ਵਿਖੇ ਹਨੂੰਮਾਨ ਜੈਯੰਤੀ 'ਤੇ ਵੱਡੀ ਗਿਣਤੀ ਸ਼ਰਧਾਲੂਆਂ ਨੇ ਲਿਆ ਆਸ਼ੀਰਵਾਦ

Punjab | 03:15 PM IST Nov 04, 2021

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਹਨੂੰਮਾਨ ਜੈਯੰਤੀ ਮੌਕੇ ਸ਼ਹਿਰ 'ਚ ਦੇ ਸ਼੍ਰੀ ਦੁਰਗਿਆਨਾ ਮੰਦਰ ਵਿਖੇ ਸ਼੍ਰੀ ਵੱਡਾ ਹਨੂੰਮਾਨ ਮੰਦਰ ਵਿਖੇ ਭਗਵਾਨ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਗਿਆ। ਹਨੂੰਮਾਨ ਜੈਯੰਤੀ ਦਾ ਦਿਨ ਸਮੁੱਚੇ ਸ਼ਹਿਰ 'ਚ ਹੀ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਸ਼੍ਰੀ ਵੱਡਾ ਹਨੂੰਮਾਨ ਮੰਦਰ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ। ਪ੍ਰਬੰਧਕਾਂ ਵੱਲੋਂ ਮੰਦਰ ਨੂੰ ਵੱਖ-ਵੱਖ ਤਰ੍ਹਾਂ ਦੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ। ਮੰਦਿਰ 'ਚ ਆਏ ਸ਼ਰਧਾਲੂਆਂ ਨੂੰ ਪੰਚ ਅੰਮ੍ਰਿਤ ਦਾ ਚਰਨਾਮਤ ਵੀ ਦਿੱਤਾ ਗਿਆ।

SHOW MORE