HOME » Top Videos » Punjab
Share whatsapp

ਡਾ. ਚਯਨਿਕਾ ਗੁਪਤਾ ਨੇ 'ਮਿਸਿਜ ਇੰਡੀਆ' ਮੁਕਾਬਲੇ 'ਚ ਅੰਮ੍ਰਿਤਸਰ ਦਾ ਨਾਮ ਚਮਕਾਇਆ

Punjab | 01:35 PM IST Nov 08, 2021

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਇਹ ਅੰਮ੍ਰਿਤਸਰ ਵਾਸੀਆਂ ਦੇ ਲਈ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੰਮ੍ਰਿਤਸਰ ਸ਼ਹਿਰ ਦੀ ਹੀ ਵਸਨੀਕ ਡਾ. ਚਯਨਿਕਾ ਗੁਪਤਾ ਨੇ 'ਮਿਸਿਜ ਇੰਡੀਆ' ਮੁਕਾਬਲੇ ਵਿੱਚ ਸ਼ਹਿਰ ਦਾ ਨਾਂਅ ਰ਼ੌਸਨ ਕੀਤਾ ਹੈ। ਡਾ. ਚਯਨਿਕਾ ਨੇ ਦੱਸਿਆ ਕਿ ਇਸ ਮੁਕਾਮ ਨੂੰ ਹਾਸਲ ਕਰਨ 'ਚ ਉਨ੍ਹਾਂ ਦੇ ਪਰਿਵਾਰ ਦਾ ਪੂਰਾ ਸਹਿਯੋਗ ਸੀ। ਉਨ੍ਹਾਂ ਕਿਹਾ ਕਿ ਮੇਰਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਕਿਸੇ ਸੁੰਦਰਤਾ ਮੁਕਾਬਲੇ 'ਚ ਭਾਗ ਲਵਾਂ। ਉਨ੍ਹਾਂ ਕਿਹਾ ਕਿ ਮੈਂ ਆਪਣੇ-ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੀ ਹਾਂ। ਹੋਰ ਕੀ ਬਿਆਨ ਕੀਤਾ ਡਾ. ਗੁਪਤਾ ਨੇ ਵੇਖੋ ਵੀਡੀਓ...

SHOW MORE