HOME » Top Videos » Punjab
Share whatsapp

ਝਗੜੇ ਦਾ ਵਾਇਰਲ ਵੀਡੀਓ, ਪੁਲਿਸ ਮੁਲਾਜ਼ਮ ਦੀ ਲੱਥੀ ਪੱਗ

Punjab | 01:57 PM IST Sep 19, 2019

ਅੰਮ੍ਰਿਤਸਰ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਤੇ ਪੁਲਿਸ ਮੁਲਾਜ਼ਮ ਵਿਚਾਲੇ ਝਗੜਾ ਹੁੰਦਾ ਵਿਖਾਈ ਦੇ ਰਿਹਾ ਹੈ। ਇੱਕ ਵਿਅਕਤੀ ਤੇ ਪੁਲਿਸ ਮੁਲਾਜ਼ਮ ਵਿਚਾਲੇ ਤਿੱਖੀ ਬਹਿਸ ਹੋਈ। ਇਸ ਦੌਰਾਨ ਦੋਨੇਂ ਵਿੱਚ ਹੱਥੋਪਾਈ ਹੋ ਗਈ ਤੇ ਪੁਲਿਸ ਮੁਲਾਜ਼ਮ ਦੀ ਪੱਗ ਲੱਥ ਗਈ।

ਦੱਸਿਆ ਜਾ ਰਿਹਾ ਹੈ ਕਿ ਮਾਮਲਾ ਪੁਲਿਸ ਮੁਲਾਜ਼ਮ ਵੱਲੋਂ ਸਬਜ਼ੀ ਵਾਲਿਆਂ ਨੂੰ ਤੰਗ ਕਰਨ ਦਾ ਸੀ। ਜਿਸ 'ਤੇ ਇਹ ਮਾਮਲਾ ਭੱਖ ਗਿਆ। ਬਹਿਸ ਤੋ ਬਾਅਦ ਦੋਵੇਂ ਆਪਸ ਚ ਉਲਝ ਗਏ। ਇਹ ਘਟਨਾ ਕਚਹਿਰੀ ਚੌਕ ਵਿਖੇ ਪੈਟਰੋਲ ਪੰਪ ਦੀ ਦੱਸੀ ਜਾ ਰਹੀ ਹੈ।

SHOW MORE