HOME » Top Videos » Punjab
Share whatsapp

ਛੇ ਘੰਟੇ ਤਕ ਜਣੇਪਾ ਪੀੜਾਂ ਨਾਲ ਤੜਫਦੀ ਰਹੀ ਗਰਭਵਤੀ, ਡਾਕਟਰਾਂ ਨੇ ਨਹੀਂ ਕੀਤਾ ਇਲਾਜ

Punjab | 10:08 AM IST Aug 04, 2020

ਸਵਾਲਾਂ ਦੇ ਘੇਰੇ ਚ ਅੰਮ੍ਰਿਤਸਰ ਦਾ civil Hospital , ਸਿਵਲ ਹਸਪਤਾਲ ਚ ਜੱਚਾ -ਬੱਚਾ ਦੀ ਮੌਤ , ਪਰਿਵਾਰ ਨੇ ਡਾਕਟਰਾਂ ਤੇ ਲਾਏ ਲਾਪਰਵਾਹੀ ਦੇ ਇਲਜ਼ਾਮ ,ਲਾਪਰਵਾਹੀ ਨਾਲ ਮਾਂ ਤੇ ਬੱਚੇ ਦੀ ਗਈ ਜਾਨ, ਹਸਪਤਾਲ ਵਾਲਿਆਂ ਨੇ ਸਾਡੀ ਕੋਈ ਨਾ ਸੁਣੀ , ਪੁਲਿਸ ਤੇ SMO ਜਾਂਚ ਚ ਜੁਟੇ

SHOW MORE