HOME » Top Videos » Punjab
Share whatsapp

ਕਈ ਵਾਰ ਭੁੱਖੇ ਢਿੱਡ ਵੀ ਸੌਣਾ ਪਿਆ, ਪਰ ਅੰਮ੍ਰਿਤਸਰ ਦੀ ਰਾਣੀ ਨੇ ਸਿਦਕ ਨਹੀਂ ਹਾਰਿਆ....

Punjab | 09:37 AM IST Oct 28, 2021

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਕਈ ਵਾਰ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਸੁਣਨ ਜਾਂ ਦੇਖਣ ਨੂੰ ਮਿਲਦੀਆਂ ਹਨ, ਜੋ ਕਿ ਮਨੁੱਖ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਇਸ ਤਰ੍ਹਾਂ ਦੀ ਹੀ ਕਹਾਣੀ ਹੈ ਇਸ ਔਰਤ ਦੀ, ਜਿਸ ਦਾ ਨਾਂਅ ਰਾਣੀ ਹੈ। ਪਿਛਲੇ 10 ਸਾਲਾਂ ਤੋਂ ਚਾਹ ਵੇਚ ਰਹੀ ਇਸ ਔਰਤ ਨੇ ਆਪਣੀ ਦਰਦ ਭਰੀ ਕਹਾਣੀ ਬਿਆਨ ਕੀਤੀ। ਉਸ ਨੇ ਦੱਸਿਆ ਕਿ ਉਸਦੇ ਪਤੀ ਦਾ ਦਿਮਾਗ ਦਾ ਇਲਾਜ ਚੱਲ ਰਿਹਾ ਹੈ ਜਿਸ ਵਜੋਂ ਘਰ ਦੇ ਗੁਜਾਰੇ ਦੀ ਸਾਰੀ ਜ਼ਿੰਮੇਵਾਰੀ ਉਸ ਨੂੰ ਚੁੱਕਣੀ ਪੈ ਰਹੀ ਹੈ। ਕੋਰੋਲਾ ਕਾਰਨ ਤਾਂ ਕੰਮ ਇਸ ਤਰ੍ਹਾਂ ਠੱਪ ਹੋ ਗਿਆ ਸੀ ਕਿ ਭੁੱਖੇ ਢਿੱਡ ਵੀ ਸੌਣਾ ਪੈਂਦਾ ਸੀ...

SHOW MORE