HOME » Top Videos » Punjab
Share whatsapp

Patti ਚ ਵੋਟਿੰਗ ਦੌਰਾਨ ਚੱਲੀਆਂ ਗੋਲੀਆਂ, 'AAP' ਦਾ ਇੱਕ ਵਰਕਰ ਹੋਇਆ ਜ਼ਖਮੀ

Punjab | 04:21 PM IST Feb 14, 2021

ਪੱਟੀ ਵਿੱਚ ਸਥਾਨਕ ਚੋਣਾਂ ਦੇ ਦੌਰਾਨ ਚੱਲੀਆਂ ਗੋਲੀਆਂ, ਫਾਇਰਿੰਗ ਚ 'AAP' ਦਾ ਇੱਕ ਵਰਕਰ ਹੋਇਆ ਜ਼ਖਮੀ ਅਤੇ DSP ਨੇ ਫਾਇਰਿੰਗ ਤੋਂ ਕੀਤਾ ਇਨਕਾਰ Congress ਤੇ 'AAP' ਵਰਕਰਾਂ ਚ ਹੋਈ ਭਿੜੰਤ, Congress ਪਾਰਟੀ ਤੇ ਧੱਕੇਸ਼ਾਹੀ ਦੇ ਲਗਾਏ ਜਾ ਰਹੇ ਨੇ ਇਲਜ਼ਾਮ - ਦੇਖੋ ਪੂਰੀ ਰਿਪੋਰਟ

SHOW MORE