HOME » Top Videos » Punjab
Share whatsapp

ਫਤਿਹਵੀਰ ਦੀ ਖ਼ਬਰ ਪੜ੍ਹਦਿਆਂ ਭਾਵੁਕ ਹੋਈ ਐਂਕਰ

Punjab | 02:59 PM IST Jun 12, 2019

ਸੰਗਰੂਰ ਵਿਚ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਕੇ ਮੌਤ ਦੇ ਮੂੰਹ ਵਿਚ ਗਏ ਫ਼ਤਿਹਵੀਰ ਨੂੰ ਲੈ ਕੇ ਲੋਕਾਂ ਨੂੰ ਪ੍ਰਸ਼ਾਸਨ ਦਾ ਰਵੈਆ ਰਾਸ ਨਹੀਂ ਆ ਰਿਹਾ ਹੈ, ਪ੍ਰਸ਼ਾਸਨ ਵਲੋਂ ਕੀਤੀ ਢਿੱਲੀ ਕਾਰਵਾਈ ਤੇ ਸਵਾਲ ਉੱਠ ਰਹੇ ਹਨ. ਲੋਕ ਵੀ ਇਸ ਮਾਮਲੇ ਨੂੰ ਲੈ ਕੇ ਬਹੁਤ ਭਾਵੁਕ ਹਨ. ਇਸੇ ਵਿਚ ਨਿਊਜ਼ 18 ਪੰਜਾਬ ਦੀ ਐਂਕਰ ਫਤਿਹਵੀਰ ਦੀ ਮੌਤ ਦੀ ਖਬਰ ਪੜ੍ਹਦਿਆਂ ਆਪਣੇ ਆਪ ਨੂੰ ਸੰਭਾਲ ਨਾ ਪਾਈ ਅਤੇ ਭਾਵੁਕ ਹੋ ਗਈ 'ਤੇ ਰੋਣ ਗਈ. ਵੀਡਿਓ 'ਚ ਵੇਖੋ ਪੂਰਾ ਮਾਮਲਾ...

SHOW MORE