HOME » Videos » Punjab
Share whatsapp

ਨਵਜੋਤ ਸਿੱਧੂ ਲਈ ਭਾਜਪਾ ਦੇ ਦਰਵਾਜ਼ੇ ਹਮੇਸ਼ਾਂ ਲਈ ਬੰਦ ਹੋ ਚੁੱਕੇ ਹਨ- ਅਨਿਲ ਜੋਸ਼ੀ

Punjab | 10:56 AM IST Jul 18, 2019

ਸਾਬਕਾ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ ਨੇ ਖੋਲ੍ਹੇ ਨਵਜੋਤ ਸਿੱਧੂ ਦੇ ਭੇਦ, ਉਨ੍ਹਾਂ ਕਿਹਾ ਕਿ ' ਸਿੱਧੂ ਇਕ ਨੰਬਰ ਦਾ ਹੰਕਾਰੀ ਬੰਦਾ ਹੈ, ਉਸ ਨੂੰ ਆਪਣੇ ਤੋਂ ਉੱਪਰ ਕੋਈ ਨੀ ਦਿਸਦਾ. 'ਜਿਹੜੇ ਗਰਜਦੇ ਹਨ, ਉਹ ਬਰਸਦੇ ਨਹੀਂ' ਇਹ ਕਹਾਵਤ ਸਿੱਧੂ ਤੇ ਠੀਕ ਬੈਠਦੀ ਹੈ''.

SHOW MORE