HOME » Videos » Punjab
Share whatsapp

ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਕਿਹਾ- ਸਿੱਧੂ ਭਾਜਪਾ ਦਾ 'ਰਿਜੈਕਟਿਡ ਮਾਲ', ਇਸ ਨੂੰ ਕੋਈ ਨਹੀਂ ਲੈਂਦਾ...

Punjab | 07:22 PM IST Jul 14, 2019

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫ਼ਾ ਦੇਣ ਉੱਤੇ ਕਿਹਾ ਹੈ ਕਿ ਉਹ ਭਾਜਪਾ ਦਾ ਰਿਜੈਕਟਿਡ ਮਾਲ ਹੈ। ਉਹ ਕਿਸੇ ਵੀ ਪਾਰਟੀ ਵਿਚ ਫਿੱਟ ਨਹੀਂ ਹੋ ਸਕਦੀ ਹੈ। ਇਸ ਲਈ ਉਸ ਦੀ ਇਹ ਦੁਰਗਤੀ ਹੋਣੀ ਹੀ ਹੈ।

ਉਨ੍ਹਾਂ ਨੇ ਸਿੱਧੂ ਦੀ ਭਾਜਪਾ ਵਿਚ ਵਾਪਸੀ ਬਾਰੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਰਿਜੈਕਟਿਡ ਮਾਲ ਨੂੰ ਕਦੇ ਵੀ ਵਾਪਸ ਨਹੀਂ ਲਵੇਗੀ।

SHOW MORE