HOME » Top Videos » Punjab
ਰਾਮਲੀਲਾ 'ਚ ਗਾਣੇ 'ਤੇ ਐਕਟ ਕਰਦੇ ਕਲਾਕਾਰ ਦੀ ਹੋਈ ਮੌਤ, ਵੀਡੀਓ ਆਈ
Punjab | 01:18 PM IST Sep 30, 2019
ਮਲੇਰਕੋਟਲਾ ਦੀ ਇੱਕ ਰਾਮਲੀਲਾ ਵਿੱਚ 'ਮੇਰਾ ਜੂਤਾ ਹੈ ਜਾਪਾਨੀ' ਗਾਣੇ 'ਤੇ ਐਕਟ ਕਰਦੇ ਹੋਏ ਇਕ ਕਲਾਕਾਰ ਰਾਜੂ ਦੀ ਮੌਤ ਹੋ ਗਈ। ਥੋੜੀ ਦੇਰ ਤੱਕ ਲੋਕਾਂ ਨੂੰ ਲੱਗਿਆ ਕਿ ਰਾਜੂ ਐਕਟਿੰਗ ਕਰ ਰਿਹਾ ਪਰ ਉਸ ਦੇ ਨਾ ਉੱਠਣ ਤੇ ਪੱਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ। ਉੱਪਰ ਅੱਪਲੋਡ ਵੀਡੀਓ ਵਿੱਚ ਤੁਸੀਂ ਮੌਤ ਦੀ ਲਾਈਵ ਵੀਡੀਓ ਦੇਖ ਸਕਦੇ ਹੋ।
-
ਫਰੀਦਕੋਟ ’ਚ ਸਾਰੀਆਂ 13 ਪੇਂਡੂ ਡਿਸਪੈਂਸਰੀਆਂ ਬੰਦ ਹੋਈਆਂ : ਪਰਮਬੰਸ ਸਿੰਘ ਰੋਮਾਣਾ
-
ਸਿੰਧੀ ਸਿੱਖਾਂ ਦੇ ਮਾਮਲੇ ਸਬੰਧੀ ਭਲਕੇ ਇੰਦੌਰ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ : ਧਾਮੀ
-
ਕਟਾਰੂਚੱਕ ਵੱਲੋਂ ਬਟਾਲਾ ਸਥਿਤ ਪਨਗਰੇਨ ਤੇ ਵੇਅਰਹਾਊਸ ਦੇ ਗੁਦਾਮਾਂ ’ਚ ਅਚਨਚੇਤ ਛਾਪੇਮਾਰੀ
-
ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ UN ਵਿੱਚ ਚੁੱਕੇਗੀ SGPC : ਹਰਜਿੰਦਰ ਸਿੰਘ ਧਾਮੀ
-
Ludhiana - ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, ਘਰ ਵਿੱਚ ਕੀਤੀ ਖੁਦਕੁਸ਼ੀ
-
MLA ਉਗੋਕੇ ਨੇ ਸਰਪੰਚ ਦੇ ਮੁੰਡੇ ਨੂੰ ਦਿੱਤੀ ਧਮਕੀ, AAP ਨੇ ਕਿਹਾ; ਕੁੱਝ ਗਲਤ ਨਹੀਂ ਕੀਤਾ