HOME » Top Videos » Punjab
Share whatsapp

ਡੀਐਸਪੀ ਤੋਂ ਦੁਖੀ ASI ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਮੌਕੇ 'ਤੇ ਪੁੱਜੇ ਭਰਾ ਨੇ ਬਚਾਈ ਜਾਨ

Punjab | 03:25 PM IST Aug 17, 2019

ਹੁਸ਼ਿਆਰਪੁਰ ਵਿਚ ਇਕ ਏਐਸਆਈ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਘਰ ਵਾਲਿਆਂ ਨੇ ਮੌਕੇ ਉਸੇ ਪਹੁੰਚ ਕੇ ਉਸ ਨੂੰ ਬਚਾ ਲਿਆ।

ਏਐਸਆਈ ਨੇ ਦੋਸ਼ ਲਾਇਆ ਹੈ ਕਿ ਡੀਐਸਪੀ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ। ਜਿਸ ਤੋਂ ਦੁਖੀ ਹੋ ਕੇ ਉਹ ਇਹ ਕਦਮ ਚੁੱਕਣ ਲੱਗਾ ਸੀ। ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿਸੇ ਔਰਤ ਨਾਲ ਸਬੰਧਤ ਕੇਸ ਕਰਕੇ ਉਸ ਨੂੰ ਅਫਸਰ ਪਰੇਸ਼ਾਨ ਕਰ ਰਹੇ ਹਨ। ਉਸ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਆਪਣੇ ਭਰਾ ਨੂੰ ਫੋਨ ਕੀਤਾ, ਜੋ ਮੌਕੇ ਉਤੇ ਪਹੁੰਚ ਗਿਆ ਤੇ ਜਸਵੀਰ ਨੂੰ ਬਚਾ ਲਿਆ।

SHOW MORE