HOME » Top Videos » Punjab
Share whatsapp

ਸੰਗਰੂਰ 'ਚ ਨਾਕੇ 'ਤੇ ਤੈਨਾਤ ASI ਦੀ ਮੌਤ, ਸਰਵਿਸ ਗੰਨ ਤੋਂ ਗੋਲੀਆਂ ਚੱਲਣ ਨਾਲ ਮੌਤ

Punjab | 12:18 PM IST Jun 10, 2020

ਸੰਗਰੂਰ ਚ ਨਾਕੇ ਤੇ ਤੈਨਾਤ ASI ਦੀ ਮੌਤ ਹੋ ਗਈ ਹੈ ਤੇ ਮੌਤ ਸਰਵਿਸ ਗੰਨ ਤੋਂ ਗੋਲੀਆਂ ਚੱਲਣ ਦੇ ਨਾਲ ਹੋਈ ਹੈ ਅਤੇ ਹਾਦਸਾ ਜਾਂ ਖੁਦਕੁਸ਼ੀ ਅਜੇ ਸਪੱਸ਼ਟ ਨਹੀਂ ਹੋਇਆ ਹੈ. ਕਾਰਨਾਂ ਦਾ ਪਤਾ ਲਗਾਉਣ 'ਚ ਪੁਲਿਸ ਜੁਟੀ ਹੋਈ ਹੈ

SHOW MORE