HOME » Top Videos » Punjab
Share whatsapp

ਦਲਿਤ ਪਰਿਵਾਰ 'ਤੇ ਜਾਨਲੇਵਾ ਹਮਲਾ, ਚੋਣਾਂ ਦੌਰਾਨ ਵੋਟਾਂ ਨਾ ਭੁਗਤਾਉਣ ਦੀ ਮਿਲੀ ਸਜ਼ਾ !

Punjab | 09:11 AM IST Jan 02, 2019

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਡੇਰਾ ਮੀਰਮੀਰਾ ਚ ਉਸ ਸਮੇਂ ਮਾਹੌਲ ਤਨਾਅਪੁਰਨ ਹੋ ਗਿਆ,ਜਦੋ ਇੱਕ ਦਲਿਤ ਪਰਿਵਾਰ ਤੇ ਜਾਨਲੇਵਾ ਹਮਲਾ ਕੀਤਾ ਗਿਆ। ਹਮਲਾ ਕਰਨ ਦੇ ਇਲਜ਼ਾਮ ਜੇਤੂ ਕਾਂਗਰਸ ਸਰਪੰਚ ‘ਤੇ ਲੱਗੇ ਹਨ। ਮਾਮਲਾ ਵੋਟਾਂ ਪਾਉਣ ਨੂੰ ਲੈ ਦੇ ਦੱਸਿਆ ਜਾ ਰਿਹਾ ਹੈ। ਦਲਿਤ ਪਰਿਵਾਰ ਨੇ ਵੋਟ ਨਾ ਪਾਉਣ ਤੇ ਸਰਪੰਚ ਵੱਲੋਂ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਇਸ ਹਮਲੇ ਦੌਰਾਨ 5 ਲੋਕ ਜਖ਼ਮੀ ਹੋ ਗਏ ਤੇ ਜਿਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

SHOW MORE