HOME » Top Videos » Punjab
Share whatsapp

ਲੁਧਿਆਣਾ 'ਚ ਇੱਕ ਪਟਵਾਰੀ 'ਤੇ ਜਾਨਲੇਵਾ ਹਮਲਾ

Punjab | 09:15 AM IST Sep 11, 2019

ਲੁਧਿਆਣਾ 'ਚ ਇੱਕ ਪਟਵਾਰੀ 'ਤੇ ਜਾਨਲੇਵਾ ਹਮਲਾ ਹੋਇਆ ਹੈ। ਪਿੰਡ ਥਰੀਕੇ 'ਚ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ।  ਇਸ ਹਮਲੇ ਵਿੱਚ ਪਟਵਾਰੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੇ ਹਸਪਤਾਲ ਦਾਖਲ ਕੀਤਾ ਗਿਆ ਹੈ। ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

SHOW MORE
corona virus btn
corona virus btn
Loading